ਵੀਡਿਓ ਮੈਨੁਅਲ – ਪੰਜਾਬੀ

ਸ਼ਿਵਾਂਸ਼ ਖਾਦ ਮਰੀ ਹੋਈ ਮਿੱਟੀ ਨੂੰ ਇੱਕ ਬਿਜਾਈ ਮੌਸਮ ਵਿੱਚ ਹੀ ਵਾਪਿਸ ਲੈ ਆਉਂਦੀ ਹੈ, ਕਿਸਾਨਾਂ ਨੂੰ ਖਰਚਾ ਘਟਾਉਣ ਲਈ ਯੋਗ ਬਣਾਉਦੇ ਹੋਏ।

ਵੀਡਿਓ ਮੈਨੁਅਲ – ਪੰਜਾਬੀ

ਸ਼ਿਵਾਂਸ਼ ਖਾਦ ਮਰੀ ਹੋਈ ਮਿੱਟੀ ਨੂੰ ਇੱਕ ਬਿਜਾਈ ਮੌਸਮ ਵਿੱਚ ਹੀ ਵਾਪਿਸ ਲੈ ਆਉਂਦੀ ਹੈ, ਕਿਸਾਨਾਂ ਨੂੰ ਖਰਚਾ ਘਟਾਉਣ ਲਈ ਯੋਗ ਬਣਾਉਦੇ ਹੋਏ।

ਪਗ – 1

ਦਿਨ 0: ਕੱਚੀ ਸਮੱਗਰੀ ਕੱਟੋ

 • ਸੁੱਕੀ ਸਮੱਗਰੀ: ਸੁੱਕੇ ਪੱਤੇ, ਕਣਕ/ਚੌਲ ਦੀ ਪਰਾਲੀ, ਘਾਹ
 • ਹਰੀ ਸਮੱਗਰੀ: ਹਰੇ ਪੱਤੇ, ਪਾਣੀ ਵਾਲੇ ਪੌਦੇ, ਨਦੀਨ, ਘਾਹ
 • ਤਾਜ਼ਾ ਡੰਗਰਾਂ ਦਾ ਗੋਹਾ: <2 ਹਫ਼ਤੇ ਪੁਰਾਣਾ

ਪਗ – 1

ਦਿਨ 0: ਕੱਚੀ ਸਮੱਗਰੀ ਕੱਟੋ

 • ਸੁੱਕੀ ਸਮੱਗਰੀ: ਸੁੱਕੇ ਪੱਤੇ, ਕਣਕ/ਚੌਲ ਦੀ ਪਰਾਲੀ, ਘਾਹ
 • ਹਰੀ ਸਮੱਗਰੀ: ਹਰੇ ਪੱਤੇ, ਪਾਣੀ ਵਾਲੇ ਪੌਦੇ, ਨਦੀਨ, ਘਾਹ
 • ਤਾਜ਼ਾ ਡੰਗਰਾਂ ਦਾ ਗੋਹਾ: <2 ਹਫ਼ਤੇ ਪੁਰਾਣਾ

ਪਗ – 2

ਦਿਨ 0: ਪਹਿਲੀਆਂ ਤਿੰਨ ਪਰਤਾਂ

ਢੇਰ ਦਾ ਵਿਆਸ: 4 ਫ਼ੁੱਟ ਜਾਂ 1.2 ਮੀਟਰ

 • 9 ਤਸਲੇ ਸੁੱਕੀ ਸਮੱਗਰੀ ; 1.5 ਤਸਲੇ ਪਾਣੀ
 • 6 ਤਸਲੇ ਹਰੀ ਸਮੱਗਰੀ ; 1 ਤਸਲਾ ਪਾਣੀ
 • 3 ਤਸਲੇ ਗੋਹਾ ; 0.5 ਤਸਲਾ ਪਾਣੀ

ਪਗ – 2

ਦਿਨ 0: ਪਹਿਲੀਆਂ ਤਿੰਨ ਪਰਤਾਂ

ਢੇਰ ਦਾ ਵਿਆਸ: 4 ਫ਼ੁੱਟ ਜਾਂ 1.2 ਮੀਟਰ

 • 9 ਤਸਲੇ ਸੁੱਕੀ ਸਮੱਗਰੀ ; 1.5 ਤਸਲੇ ਪਾਣੀ
 • 6 ਤਸਲੇ ਹਰੀ ਸਮੱਗਰੀ ; 1 ਤਸਲਾ ਪਾਣੀ
 • 3 ਤਸਲੇ ਗੋਹਾ ; 0.5 ਤਸਲਾ ਪਾਣੀ

ਪਗ – 3

ਦਿਨ 0: ਮੁੜ ਪਰਤਾਂ ਕਰੋ

 • ਦੁਹਰਾਓ ਜਦੋਂ ਤੱਕ ਢੇਰ ਮੋਢੇ ਦੀ ਉਚਾਈ ਤੱਕ ਨਾ ਪਹੁੰਚ ਜਾਵੇ
 • 9 ਤਸਲੇ ਸੁੱਕੀ ਸਮੱਗਰੀ, 1.5 ਤਸਲੇ ਪਾਣੀ ਪਾਓ
 • ਪਲਾਸਟਿਕ ਦੀ ਚਾਦਰ ਨਾਲ ਢਕੋ

ਪਗ – 3

ਦਿਨ 0: ਮੁੜ ਪਰਤਾਂ ਕਰੋ

 • ਦੁਹਰਾਓ ਜਦੋਂ ਤੱਕ ਢੇਰ ਮੋਢੇ ਦੀ ਉਚਾਈ ਤੱਕ ਨਾ ਪਹੁੰਚ ਜਾਵੇ
 • 9 ਤਸਲੇ ਸੁੱਕੀ ਸਮੱਗਰੀ, 1.5 ਤਸਲੇ ਪਾਣੀ ਪਾਓ
 • ਪਲਾਸਟਿਕ ਦੀ ਚਾਦਰ ਨਾਲ ਢਕੋ

ਪਗ – 4

ਦਿਨ 4 (ਚਾਰ ਰਾਤਾਂ ਬਾਅਦ): ਗਰਮੀ ਪਰੀਖਣ

 • ਜੇ ਢੇਰ ਤੱਤਾ ਗਰਮ ਹੈ, ਤਾਂ ਇਹ ਠੀਕ ਹੈ
 • ਜੇ ਢੇਰ ਨਿੱਘਾ, ਜਾਂ ਠੰਡਾ ਹੈ ਤਾਂ ਗਰਮੀ ਵਧਾਉਣ ਲਈ ਗੋਹਾ ਪਾਓ

ਪਗ – 4

ਦਿਨ 4 (ਚਾਰ ਰਾਤਾਂ ਬਾਅਦ): ਗਰਮੀ ਪਰੀਖਣ

 • ਜੇ ਢੇਰ ਤੱਤਾ ਗਰਮ ਹੈ, ਤਾਂ ਇਹ ਠੀਕ ਹੈ
 • ਜੇ ਢੇਰ ਨਿੱਘਾ, ਜਾਂ ਠੰਡਾ ਹੈ ਤਾਂ ਗਰਮੀ ਵਧਾਉਣ ਲਈ ਗੋਹਾ ਪਾਓ

ਪਗ – 5

ਦਿਨ 4 (ਚਾਰ ਰਾਤਾਂ ਬਾਅਦ): ਨਮੀ ਪਰੀਖਣ

ਆਪਣੀ ਮੁੱਠੀ ਨਾਲ ਸਮੱਗਰੀ ਨੂੰ ਘੁੱਟੋ:

 • ਜੇ ਪਾਣੀ ਦੀਆਂ If 10 – 15 ਬੂੰਦਾਂ ਨਿੱਕਲਦੀਆਂ ਹਨ ਤਾਂ ਇਹ ਠੀਕ ਹੈ
 • ਜੇ ਜਿਆਦਾ ਗਿੱਲੀ ਹੈ: ਸਮੱਗਰੀ ਨੂੰ ਧੁੱਪ ਵਿੱਚ ਸੁਕਾਓ
 • ਜੇ ਜਿਆਦਾ ਸੁੱਕੀ ਹੈ: ਪਲਟਣ ਵੇਲੇ 1 ਤਸਲਾ ਪਾਣੀ ਦਾ ਛਿੜਕੋ

ਪਗ – 6

ਦਿਨ 4 (ਚਾਰ ਰਾਤਾਂ ਬਾਅਦ): ਢੇਰ ਨੂੰ ਪਲਟੋ

 • ਬਾਹਰਲੀਆਂ ਪਰਤਾਂ ਨੂੰ ਉਧੇੜੋ
 • ਲਾਹੀ ਹੋਈ ਸਮੱਗਰੀ ਨਾਲ ਨੇੜੇ ਇੱਕ ਹੋਰ ਢੇਰ ਬਣਾਓ
 • ਕਰਦੇ ਰਹੋ ਜਦੋਂ ਤੱਕ ਪੁਰਾਣਾ ਢੇਰ ਸਮਾਪਤ ਨਾ ਹੋ ਜਾਵੇ

ਪਗ – 6

ਦਿਨ 4 (ਚਾਰ ਰਾਤਾਂ ਬਾਅਦ): ਢੇਰ ਨੂੰ ਪਲਟੋ

 • ਬਾਹਰਲੀਆਂ ਪਰਤਾਂ ਨੂੰ ਉਧੇੜੋ
 • ਲਾਹੀ ਹੋਈ ਸਮੱਗਰੀ ਨਾਲ ਨੇੜੇ ਇੱਕ ਹੋਰ ਢੇਰ ਬਣਾਓ
 • ਕਰਦੇ ਰਹੋ ਜਦੋਂ ਤੱਕ ਪੁਰਾਣਾ ਢੇਰ ਸਮਾਪਤ ਨਾ ਹੋ ਜਾਵੇ

ਪਗ – 7

“ਦਿਨ 6, 8, 10, 12, 14, 16: ਗਰਮੀ ਅਤੇ ਨਮੀ ਪਰੀਖਣ ਅਤੇ ਢੇਰ ਪਲਟੋ” ਨੂੰ ਦੁਹਰਾਓ

 • ਗਰਮੀ ਅਤੇ ਨਮੀ ਦਾ ਪਰੀਖਣ ਕਰੋ
 • ਢੇਰ ਨੂੰ ਪਲਟੋ
 • ਪਲਾਸਟਿਕ ਦੀ ਚਾਦਰ ਨਾਲ ਢਕੋ

ਢੇਰ ਕੁੱਲ 7 ਬਾਰ ਪਲਟਿਆ ਜਾਂਦਾ ਹੈ

ਪਗ – 7

“ਦਿਨ 6, 8, 10, 12, 14, 16: ਗਰਮੀ ਅਤੇ ਨਮੀ ਪਰੀਖਣ ਅਤੇ ਢੇਰ ਪਲਟੋ” ਨੂੰ ਦੁਹਰਾਓ

 • ਗਰਮੀ ਅਤੇ ਨਮੀ ਦਾ ਪਰੀਖਣ ਕਰੋ
 • ਢੇਰ ਨੂੰ ਪਲਟੋ
 • ਪਲਾਸਟਿਕ ਦੀ ਚਾਦਰ ਨਾਲ ਢਕੋ

ਢੇਰ ਕੁੱਲ 7 ਬਾਰ ਪਲਟਿਆ ਜਾਂਦਾ ਹੈ

ਪਗ – 8

ਦਿਨ 18: ਵਰਤੋਂ ਲਈ ਤਿਆਰ ਹੈ

 • ਢੇਰ ਦੀ ਅੰਦਰਲੀ ਗਰਮੀ ਨੂੰ ਠੰਡਾ ਹੋ ਜਾਣਾ ਚਾਹੀਦਾ ਹੈ
 • ਜੇ ਢੇਰ ਠੰਡਾ ਨਹੀਂ ਹੋਇਆ ਤਾਂ ਵਿਧੀ ਹਾਲੇ ਪੂਰੀ ਨਹੀਂ ਹੋਈ। ਪਲਟਣਾ ਦੁਹਰਾਓ
 • ਭੰਡਾਰ:
  • ਪਲਾਸਟਿਕ ਦੀ ਟਾਦਰ ਜਾਂ ਪਰਾਲੀ ਨਾਲ ਢਕੋ
  • 6 ਮਹੀਨਿਆਂ ਦੇ ਅੰਦਰ ਵਰਤੋ

ਪਗ – 9

ਫ਼ਸਲਾਂ ਦੇ ਵਾਧੇ ਲਈ ਖਾਦ ਦੀ ਵਰਤੋਂ ਕਰੋ

ਸ਼ਿਵਾਂਸ਼ ਖਾਦ 3 ਢੰਗਾਂ ਨਾਲ ਵਰਤੀ ਜਾ ਸਕਦੀ ਹੈ:

 • ਬੀਜ ਬੀਜਦੇ ਹੋਏ
 • ਮੌਜੂਦਾ ਪੌਦਿਆਂ ਦੇ ਉੱਤੇ ਪਰਤ
 • ਵੱਡੇ ਖੇਤਾਂ ਵਿੱਚ ਪ੍ਰਸਾਰਣ

ਪਗ – 9

ਫ਼ਸਲਾਂ ਦੇ ਵਾਧੇ ਲਈ ਖਾਦ ਦੀ ਵਰਤੋਂ ਕਰੋ

ਸ਼ਿਵਾਂਸ਼ ਖਾਦ 3 ਢੰਗਾਂ ਨਾਲ ਵਰਤੀ ਜਾ ਸਕਦੀ ਹੈ:

 • ਬੀਜ ਬੀਜਦੇ ਹੋਏ
 • ਮੌਜੂਦਾ ਪੌਦਿਆਂ ਦੇ ਉੱਤੇ ਪਰਤ
 • ਵੱਡੇ ਖੇਤਾਂ ਵਿੱਚ ਪ੍ਰਸਾਰਣ

ਨਤੀਜੇ

 • ਸਿਹਤਮੰਦ ਮਿੱਟੀ
 • ਬੀਮਾਰੀ-ਰੋਧਕ ਫ਼ਸਲਾਂ
 • ਪੋਸ਼ਣ ਤੱਤਾਂ ਵਾਲਾ ਭੋਜਣ

ਨਤੀਜੇ

 • ਸਿਹਤਮੰਦ ਮਿੱਟੀ
 • ਬੀਮਾਰੀ-ਰੋਧਕ ਫ਼ਸਲਾਂ
 • ਪੋਸ਼ਣ ਤੱਤਾਂ ਵਾਲਾ ਭੋਜਣ

ਹੋਰ ਵੀਡਿਓਜ਼

ਮਨੋਜ ਭਾਰਗਵਾ – ਸ਼ਿਵਾਂਸ਼ ਫਾਰਮਿੰਗ ਬਾਰੇ ਪਰਿਚੈ
6 ਮਿੰਟ 30 ਸਕਿੰਟ ਅਵਧਿ: ਵੀਡਿਓ ਲਿੰਕ ਇੱਥੇ

ਪੂਰਣ ਨਿਰਦੇਸ਼ ਵੀਡਿਓ – ਸ਼ਿਵਾਂਸ਼ ਖਾਦ ਕਿਵੇਂ ਬਣਾਈਏ
1 ਧੰਟਾ: ਵੀਡਿਓ ਲਿੰਕ ਇੱਥੇ

ਨਤੀਜੇ/ਡੈਮੋ ਵੀਡਿਓ
1 ਮਿੰਟ: ਵੀਡਿਓ ਲਿੰਕ ਇੱਥੇ

ਜਾਲੀ ਤੋਂ ਬਿਨਾਂ ਵੀਡਿਓ ਮੈਨੁਅਲ?

ਸਿਹਤਮੰਦ, ਵਧੀਆ ਮਿੱਟੀ। ਘੱਟ ਸਿੰਚਾਈ ਦੀ ਲੋੜ। ਘੱਟ ਖਰਚ। ਕੋਈ ਬਣਾਉਟੀ ਖਾਦ ਨਹੀਂ। ਕੋਈ ਜਹਿਰੀਲਾ ਛਿੜਕਾਅ ਨਹੀਂ। ਬੀਮਾਰੀ ਨੂੰ ਰੋਕਣ ਵਾਲੀਆਂ ਫ਼ਸਲਾਂ। ਪੋਸ਼ਣ ਤੱਤਾਂ ਨਾਲ ਭਰਪੂਰ ਭੋਜਣ। ਜਹਿਰੀਲਾ ਨਹੀਂ। ਸੁਰੱਖਿਅਤ ਅਤੇ ਪ੍ਰਕ੍ਰਿਤਿਕ ਹਰ ਪੱਖੋਂ।

© Copyright 2021 | SHIVANSH FARMING